20 of 26 Sidh Gosat ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ ॥

Поделиться
HTML-код
  • Опубликовано: 10 окт 2024
  • ਸੁ ਸਬਦ ਕਾ ਕਹਾ ਵਾਸੁ ਕਥੀਅਲੇ
    ਜਿਤੁ ਤਰੀਐ ਭਵਜਲੁ ਸੰਸਾਰੋ ॥
    ਤ੍ਰੈ ਸਤ ਅੰਗੁਲ ਵਾਈ ਕਹੀਐ
    ਤਿਸੁ ਕਹੁ ਕਵਨ ਅਧਾਰੋ ॥
    ਬੋਲੈ ਖੇਲੈ ਅਸਥਿਰੁ ਹੋਵੈ
    ਕਿਉ ਕਰਿ ਅਲਖੁ ਲਖਾਏ ॥
    ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ
    ਅਪਣੇ ਮਨ ਸਮਝਾਏ ॥
    ਗੁਰਮੁਖਿ ਸਬਦੇ ਸਚਿ ਲਿਵ ਲਾਗੈ
    ਕਰਿ ਨਦਰੀ ਮੇਲਿ ਮਿਲਾਏ ॥
    ਆਪੇ ਦਾਨਾ ਆਪੇ ਬੀਨਾ
    ਪੂਰੈ ਭਾਗਿ ਸਮਾਏ ॥੫੮॥
    ⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️
    #ਏਦੂੰਪਾਰੋਓਤਪਾਰਹਰਿਨਾਕਸਿਕਈਹਜ਼ਾਰਕਉਜਿਣਿਇਕੋਰਹੀਕੰਧਾਰਕਉਸਦਰਹਮਤਿਤੇਰੇਵਾਰਕਉ੪੯
    🖋🖋 🖊 NOTE: This is not Sach Khoj Acadmey main channel 🖥. To follow main channel plaese subscribe to this link below🙏⬇️⬇️⬇️⬇️⬇️⬇️ and listen to or staying up to date with latest videos from Bapu ji's main RUclips channel
    🎬🎬 SACH KHOJ ACADEMY.
    📞 📬 🖥 Contact Sach khoj academy
    Email 📬 SachKhojAcademy@gmail.com
    Phone ☎️+919872734342
    Thank you 🙏🙏
    Sach khoj academy main channel 📽 link ⬇️⬇️⬇️
    🎬 / sachkhojacademyinterna...
    🎬Watch our most recent videos here: / babafatehsinghjikejath...
    👥Facebook:SACHKHOJACADEMY
    🐦Twitter:SACHKHOJACADEMY
    📸Instagram:SACHKHOJACADEMY
    The Sach Khoj Academy - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    #Dharamsinghnihangsingh #DSNS

Комментарии • 24

  • @harbajanmli7503
    @harbajanmli7503 Год назад +4

    ਇਕੁ ਖਿਨ ਹਿਰਦੇ ਸ਼ਾਂਤਿ ਨਾ ਆਵੇ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ।।
    ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ।।

  • @simranjeetkaur3796
    @simranjeetkaur3796 8 месяцев назад

    Waheguru ji waheguru ji waheguru ji waheguru ji waheguru ji waheguru 🙏🙏🙏🙏🙏❤❤❤❤❤

  • @thakursingh9422
    @thakursingh9422 Год назад

    ਵਾਹਿਗੁਰੂ

  • @drbrar5328
    @drbrar5328 9 месяцев назад

    🙏🏼🙏🏼🙏🏼

  • @harbajanmli7503
    @harbajanmli7503 Год назад +2

    ਹਿਰਦੇ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ।।

  • @gurjitsidhu2569
    @gurjitsidhu2569 Год назад +1

    ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ

  • @gurjitsidhu2569
    @gurjitsidhu2569 Год назад +1

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @NavjotSingh-ql1lt
    @NavjotSingh-ql1lt Год назад

    🌹

  • @sukhdhillon9403
    @sukhdhillon9403 Год назад

    🎉🎉🎉🎉🎉

  • @vikrantsingh304
    @vikrantsingh304 Год назад +2

    🙏

  • @dalvindergill227
    @dalvindergill227 Год назад +1

    Salute to you Bappu ji.

  • @gurjitsidhu2569
    @gurjitsidhu2569 Год назад +1

    ਧੰਨ ਬਾਬਾ ਧਰਮ ਸਿੰਘ ਜੀ

  • @jassar100
    @jassar100 Год назад +1

    Gurbani di sab to deep viyakhiya, salute Baba Ji.

  • @gurjitsidhu2569
    @gurjitsidhu2569 Год назад +2

    ਬੁੱਧੀਮਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ

  • @Advika_Anant
    @Advika_Anant Год назад +2

    🌹🙏

  • @sinderpal603
    @sinderpal603 Год назад +1

    Thankyou. Bapuji long live Thanks to Sachkhoj academy 🙏🌹!!

  • @tevinderkaur
    @tevinderkaur 5 месяцев назад

    Super true

  • @gurveersamra
    @gurveersamra Год назад +1

    Thanks bapu ji for this great knowledge

  • @gurveersamra
    @gurveersamra Год назад +1

    Thank u

  • @sinderpal603
    @sinderpal603 Год назад

    Priceless explanations !!very rare knows this Is ,hard as hot steel rod! Thanks bapuji!

  • @RupinderKaur-gf1lr
    @RupinderKaur-gf1lr 29 дней назад

    Baba Ji iss shabad nu jap jap ke hi os shabad tak phoonch hove na ji

  • @KuldeepSingh-zc4wt
    @KuldeepSingh-zc4wt Год назад

    Awaz 🗯️TERI ❤️🗯️A AWAZ🗯️MEH 🗯️ TU🗯️

  • @juaalasinghgrewal6818
    @juaalasinghgrewal6818 Год назад

    ਗੂਰੂ ਕੇ ਸਿਖਾ ਦੀਆ ਸ਼ਰਮਾ ਪਰਖਦਾ ਸ਼ਰਮ ਤੇਰੀ ਲਾਹੀ ਆ ਜਿਹੜਾ ਗੁਰ ਸਿਧਾਤ ਦੀ ਨਿੱਦਾ ਕਰਦੈ ਭਾਈ ਗੁਰਦਾਸ ਨੂੰ ਵੀ ਤੂੰ ਤਾਂ ਨਿਦ ਰਿਹਾ ਐ

    • @gurjit1980gs
      @gurjit1980gs 16 дней назад

      ਪੰਡਤਾ ਤੇਰਾ ਖੂਨ ਖੋਲਦਾ ਤੂੰ ਨਹੀਂ ਤੇਰਾ ਵਿਰੋਧ ਬੋਲਦਾ, ਠੱਗਾ ਦੀ ਨਿੰਦਿਆ ਨੂੰ ਨਿੰਦਿਆ ਨਹੀਂ ਕਹਿੰਦੇ ਸੱਚ ਬੋਲਣਾ ਕਹਿੰਦੇ ਆ ਤੈਨੂੰ ਕੌੜਾ ਲੱਗ ਰਿਹਾ, ਕੀ ਤੂੰ ਗੁਰ ਦਾ ਸਿੱਖ ਆ??ਆਪਣੇ ਅੰਦਰ ਝਾਤੀ ਮਾਰ??